Annual Convocation (Session 2016-17 passout)

Notice for Instruction (convocation)

Row Wise Sitting for Convocation (2016-17) session

 

 

 

ਅਕਾਦਮਿਕ ਸੈਸ਼ਨ 2016-17 ਦੀ ਕਨਵੋਕੇਸ਼ਨ ਮਿਤੀ 16-03-2019 ਨੂੰ ਹੋਣੀ ਨਿਸ਼ਚਿਤ ਹੋਈ ਹੈ। ਇਸ ਸੰਬੰਧ ਵਿੱਚ ਪੋਸਟ ਗ੍ਰੈਜੂਏਸ਼ਨ ਕਲਾਸਾਂ ਦੀ ਲਿਸਟ ਤਿਆਰ ਕੀਤੀ ਗਈ ਹੈ। (65% & Above) ਵਾਲੇ ਜਿਹਨਾਂ ਵਿਦਿਆਰਥੀਆਂ ਨੇ ਅਜੇ ਤੱਕ Confirmation ਨਹੀਂ ਕੀਤੀ ਹੈ ਉਹ ਵਿਦਿਆਰਥੀ ਮਿਤੀ 11-03-2019 ਤੱਕ ਕਾਲਜ ਆ ਕੇ ਜਾਂ (whatsapp no ਸ੍ਰੀ ਰਾਜਿੰਦਰ ਸਿੰਘ 98031-13699) ਰਾਹੀਂ ਆਪਣੀ Confirmation ਕਰਵਾ ਸਕਦੇ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ Entertain ਨਹੀਂ ਕੀਤਾ ਜਾਵੇਗਾ।

Post Graduate Group wise list ( 2016-17 )
Notice for Annual Convocation (2016-17 passout)
Class wise List (2016-17)