Fee Balance of Students 2016-17 Session

ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾ ਵਿਦਿਆਰਥੀਆਂ ਨੇ ਸਾਲ 2016-17 ਵਿੱਚ ਪੂਰੀ ਫੀਸ ਨਹੀਂ ਭਰੀ ਸੀ, ਉਹ ਜਲਦ ਤੋਂ ਜਲਦ ਆਪਣੀ ਬਕਾਇਆ ਫੀਸ ਭਰਨ, ਇਸ ਸੰਬੰਧੀ ਕਿਸੇ ਵੀ ਤਰੁੱਟੀ ਲਈ ਵਿਦਿਆਰਥੀ ਕਾਲਜ ਫੀਸ ਕਲਰਕ ਨੂੰ ਸੰਪਰਕ ਕਰਨ।

Fee Balance 2016-17