Date Extended for Online Registration and Merit List

ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀ ਅੰਡਰ ਗਰੈਜੂਏਟ ਭਾਗ ਪਹਿਲਾ ਵਿੱਚ ਦਾਖਲ ਲੈਣਾ ਚਾਹੁੰਦੇ ਹਨ ਉਹ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਵੈਬਸਾਈਟ www.govtmohindracollege.in ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ pupcollegeadmissions.org ਤੇ ਵੀ 12 ਜੁਲਾਈ ਤੱਕ ਅਪਲਾਈ ਕਰਨਗੇ ਅਤੇ  Login ਕਰਨ ਉੁਪਰੰਤ ਕਾਲਜ  Choice ਵਿੱਚ ਸਰਕਾਰੀ ਮਹਿੰਦਰਾ ਕਾਲਜ ਅਤੇ ਆਪਣਾ ਕੋਰਸ (ਜਿਸ ਵਿੱਚ ਦਾਖਲ ਲੈਣਾ ਚਾਹੁੰਦੇ ਹੋ) ਭਰਨਗੇ।

ਪੋਸਟ ਗਰੈਜੂਏਟ ਭਾਗ ਪਹਿਲਾ ਦੇ ਵਿਦਿਆਰਥੀ ਸਿਰਫ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਵੈਬਸਾਈਟ www.govtmohindracollege.in  ਤੇ ਅਪਲਾਈ ਕਰਨਗੇ।

ਕਾਲਜ ਅਤੇ  ਯੂਨੀਵਰਸਿਟੀ ਦੇ ਅਾਨਲਾਈਨ ਅਤੇ ਦਾਖਲਾ ਫਾਰਮ ਕਾਲਜ ਵਿੱਚ ਦਾਖਲੇ ਵਾਲੇ ਦਿਨ ਹੀ ਲਏ ਜਾਣਗੇ। ਅੰਡਰ ਗਰੈਜੂਏਟ ਕਲਾਸਾ ਦੀ ਮੈਰਿਟ ਲਿਸਟ 14 ਜੁਲਾਈ ਨੂੰ ਕਾਲਜ ਦੀ ਵੈਬਸਾਈਟ ਤੇ ਚੈੱਕ ਕੀਤੀ ਜਾ ਸਕਦੀ ਹੈ।

ਵਧੇਰੇ ਜਾਣਕਾਰੀ ਲਈ ਵਿਦਿਆਰਥੀ ਕਾਲਜ ਦੀ ਵੈਬਸਾਈਟ www.govtmohindracollege.in ਚੈੱਕ ਕਰ ਸਕਦੇ ਹਨ।