Tutorial Period on 27-08-2018

ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ, ਸੋਮਵਾਰ 27/08/2018 ਨੂੰ ਚੋਥੇ ਪੀਰੀਅਡ (11.15-12.00) ਵਿੱਚ ਟਿਉਟੋਰੀਅਲ ਪੀਰੀਅਡ ਲਗੇਗਾ, ਜਿਸ ਵਿੱਚ ਸਾਰੇ ਵਿਦਿਆਰਥੀਆਂ ਦਾ ਹਾਜ਼ਰ ਹੋਣਾ ਲਾਜ਼ਮੀ ਹੈ।
ਇਸ ਵਿੱਚ ਸਾਰੇ ਵਿਦਿਆਰਥੀਆਂ ਨੂੁੰ Buddy Program (Anti Drug Abuse) ਬਾਰੇ ਜਾਣੂ ਕਰਵਾਇਆ ਜਾਵੇਗਾ ।