Tutorial Period on 29-08-2018

ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ, ਬੁੱਧਵਾਰ 29/08/2018 ਨੂੰ ਪੰਜਵੇਂ ਪੀਰੀਅਡ (12.00-12.45) ਵਿੱਚ ਟਿਉਟੋਰੀਅਲ ਪੀਰੀਅਡ ਲਗੇਗਾ, ਜਿਸ ਵਿੱਚ ਸਾਰੇ ਵਿਦਿਆਰਥੀਆਂ ਦਾ ਹਾਜ਼ਰ ਹੋਣਾ ਲਾਜ਼ਮੀ ਹੈ।
ਇਸ ਵਿੱਚ ਸਾਰੇ ਵਿਦਿਆਰਥੀ ਆਪਣਾ ਵੋਟਰ ਕਾਰਡ ਲੈ ਕੇ ਆਉਣਗੇ ਅਤੇ ਵੋਟਰ ਦੀ ਜਾਣਕਾਰੀ ਆਪਣੇ ਟਿਉਟਰ ਨੂੰ ਨੋਟ ਕਰਵਾਉਣਗੇ।